Sick Pay Guarantee - Punjabi video

ਬਿਮਾਰੀ ਦੀ ਤਨਖ਼ਾਹਸੁਦਾ ਛੁੱਟੀ ਤੋਂ ਬਿਨਾਂ, ਬਹੁਤ ਸਾਰੇ ਵਿਕਟੋਰੀਅਨ ਬਿਮਾਰੀ ਤੋਂ ਠੀਕ ਹੋਣ ਲਈ ਘਰ ਰਹਿਣ ਦੀ ਸਮਰੱਥਾ ਨਹੀਂ ਰੱਖਦੇ ਹਨ।

ਹੁਣ ਕੈਜ਼ੂਅਲ ਅਤੇ ਠੇਕੇਦਾਰੀ ਕਾਮੇ ਥੋੜ੍ਹਾ ਵੱਧ ਆਰਾਮ ਕਰ ਸਕਦੇ ਹਨ।

ਕਿਉਂਕਿ ਵਿਕਟੋਰੀਆ ਸਰਕਾਰ ਦੀ Sick Pay Guarantee ਨੇ ਤੁਹਾਨੂੰ ਉਹ ਸੁਰੱਖਿਆ ਦਿੱਤੀ ਹੈ।

ਸਾਲ ਵਿੱਚ 38 ਘੰਟਿਆਂ ਤੱਕ ਦੀ ਬਿਮਾਰੀ ਅਤੇ ਦੇਖਭਾਲਕਰਤਾ ਵਜੋਂ ਤਨਖ਼ਾਹਸੁਦਾ ਛੁੱਟੀ ਨਾਲ ਤੁਹਾਡੀ ਦੇਖਭਾਲ ਕਰ ਰਹੀ ਹੈ।

ਇਹ Sick Pay Guarantee ਤੁਹਾਨੂੰ ਘਰ ਵਿੱਚ ਠੀਕ ਹੋਣ ਲਈ ਲੋੜੀਂਦੀ ਸੁਰੱਖਿਆ ਪ੍ਰਦਾਨ ਕਰਦੀ ਹੈ।

ਆਪਣੀ ਯੋਗਤਾ ਦੀ ਜਾਂਚ ਕਰੋ ਅਤੇ Service Victoria ਐਪ 'ਤੇ ਹੁਣੇ ਸਾਈਨ ਅੱਪ ਕਰੋ

ਵਿਕਟੋਰੀਅਨ ਸਰਕਾਰ, ਮੈਲਬੌਰਨ ਦੁਆਰਾ ਅਧਿਕਾਰਤ।

Updated