JavaScript is required

ਵਾਲੰਟੀਅਰ ਵਜੋਂ ਕੰਮ ਕਰਨ ਵਿੱਚ ਸ਼ਾਮਲ ਹੋਵੋ (Get involved in volunteering - Punjabi)

ਵਿਕਟੋਰੀਆ ਵਿੱਚ ਵਾਲੰਟੀਅਰਾਂ ਬਾਰੇ ਜਾਣੋ ਅਤੇ ਸ਼ੁਰੂਆਤ ਕਰਨ ਲਈ ਸੁਝਾਅ ਪ੍ਰਾਪਤ ਕਰੋ।

ਵਾਲੰਟੀਅਰ ਵਜੋਂ ਕੰਮ ਕਰਨ ਵਿੱਚ ਸ਼ਾਮਲ ਹੋਵੋ

ਵਾਲੰਟੀਅਰ ਵਜੋਂ ਕੰਮ ਕਰਨਾ ਦੂਜਿਆਂ ਦੀ ਮੱਦਦ ਕਰਨ, ਨਵੇਂ ਹੁਨਰ ਸਿੱਖਣ ਅਤੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਮਿਲਣ ਦਾ ਇੱਕ ਬੇਹਤਰੀਨ ਤਰੀਕਾ ਹੈ। ਭਾਵੇਂ ਤੁਸੀਂ ਹੁਣੇ ਸ਼ੁਰੂਆਤ ਕਰ ਰਹੇ ਹੋ ਜਾਂ ਸ਼ਾਮਲ ਹੋਣ ਦੇ ਹੋਰ ਤਰੀਕਿਆਂ ਦੀ ਭਾਲ ਕਰ ਰਹੇ ਹੋ, ਇਨ੍ਹਾਂ ਪੇਜ਼ਾਂ ਵਿੱਚ ਉਹ ਸਾਰੀ ਜਾਣਕਾਰੀ ਹੈ ਜਿਸਦੀ ਤੁਹਾਨੂੰ ਲੋੜ ਹੈ।

ਪਤਾ ਲਗਾਓ ਕਿ ਵਾਲੰਟੀਅਰਿੰਗ ਕੀ ਹੈ, ਵਿਕਟੋਰੀਆ ਵਿੱਚ ਇਹ ਕੌਣ ਕਰਦਾ ਹੈ, ਕਿਵੇਂ ਸ਼ੁਰੂਆਤ ਕਰਨੀ ਹੈ ਅਤੇ ਜੇਕਰ ਤੁਹਾਨੂੰ ਸਹਾਇਤਾ ਦੀ ਲੋੜ ਹੈ ਤਾਂ ਕਿੱਥੇ ਜਾਣਾ ਹੈ।

ਵਾਲੰਟੀਅਰ ਵਜੋਂ ਕੰਮ ਕਰਨ ਬਾਰੇ

ਜਾਣੋ ਕਿ ਵਾਲੰਟੀਅਰ ਵਜੋਂ ਕੰਮ ਕਰਨਾ ਕੀ ਹੈ, ਇਹ ਕੌਣ ਕਰ ਸਕਦਾ ਹੈ ਅਤੇ ਅਤੇ ਇਸ ਦੇ ਕੀ ਲਾਭ ਹਨ।

ਵਿਕਟੋਰੀਆ ਵਿੱਚ ਵਾਲੰਟੀਅਰ

ਵੇਖੋ ਕਿ ਵਿਕਟੋਰੀਆ ਵਿੱਚ ਕੌਣ ਵਾਲੰਟੀਅਰ ਕਰਦਾ ਹੈ, ਅਤੇ ਵਿਕਟੋਰੀਆ ਦੇ ਲੋਕ ਕਿਉਂ ਅਤੇ ਕਿੱਥੇ ਵਾਲੰਟੀਅਰ ਕਰਦੇ ਹਨ।

ਵਾਲੰਟੀਅਰ ਕਿਵੇਂ ਬਣਨਾ ਹੈ?

ਸਿੱਖੋ ਕਿ ਵਾਲੰਟੀਅਰ ਵਜੋਂ ਕਿਵੇਂ ਸ਼ੁਰੂਆਤ ਕਰਨੀ ਹੈ, ਤੁਹਾਨੂੰ ਕੀ ਕਰਨ ਦੀ ਲੋੜ ਹੈ, ਅਤੇ ਆਪਣੇ ਰੁਚੀਆਂ ਦੇ ਅਨੁਸਾਰ ਭੂਮਿਕਾਵਾਂ ਕਿਵੇਂ ਲੱਭਣੀਆਂ ਹਨ।

ਮੱਦਦ ਲਈ ਕਿੱਥੇ ਜਾਣਾ ਹੈ?

ਵਾਲੰਟੀਅਰਾਂ ਲਈ, ਅਤੇ ਉਹਨਾਂ ਸੰਸਥਾਵਾਂ ਲਈ ਮੱਦਦ ਉਪਲਬਧ ਹੈ ਜਿਨ੍ਹਾਂ ਨਾਲ ਵਾਲੰਟੀਅਰ ਕੰਮ ਕਰਦੇ ਹਨ।

Updated