ਵੱਡੇ ਸੁਪਨੇ ਸਾਕਾਰ ਕਰਨ ਲਈ, ਸਾਡੇ ਬੱਚਿਆਂ ਨੂੰ ਜ਼ਿੰਦਗੀ ਵਿੱਚ ਬੇਹਤਰੀਨ ਸ਼ੁਰੂਆਤ ਦੀ ਲੋੜ ਹੁੰਦੀ ਹੈ। ਇਹੀ ਕਾਰਨ ਹੈ ਕਿ ਵਿਕਟੋਰੀਆ ਦੀ ਸਰਕਾਰ:
- 2023 ਤੋਂ ਰਾਜ ਭਰ ਵਿੱਚ ਤਿੰਨ ਅਤੇ ਚਾਰ ਸਾਲ ਦੇ ਬੱਚਿਆਂ ਲਈ ਕਿੰਡਰ ਮੁਫ਼ਤ ਕਰ ਰਹੀ ਹੈ
- ਚਾਰ ਸਾਲ ਦੇ ਬੱਚਿਆਂ ਲਈ ਯੂਨੀਵਰਸਲ ਪ੍ਰੀ-ਪ੍ਰੈਪ ਦਾ ਨਵਾਂ ਸਾਲ ਪ੍ਰਦਾਨ ਕਰ ਰਹੀ ਹੈ
- ਇਸ ਦਹਾਕੇ ਦੌਰਾਨ 50 ਸਰਕਾਰੀ ਮਾਲਕੀ ਵਾਲੇ ਬਾਲ ਸੰਭਾਲ ਕੇਂਦਰ ਬਣਾ ਰਹੀ ਹੈ।
ਇਹ ਤਿੰਨ ਸਾਲ ਦੇ ਬੱਚਿਆਂ ਲਈ ਕਿੰਡਰਗਾਰਟਨ ਨੂੰ ਪਹਿਲਾਂ ਵਾਂਗ ਹੀ ਜਾਰੀ ਰੱਖਣ ਤੋਂ ਇਲਾਵਾ ਹੈ।
Reviewed 30 March 2023