ਟਰਨਿੰਗ ਇਨ ਟੂ ਟੀਨਜ਼ (ਕਿਸ਼ੋਰ ਬਣਨਾ) - ਐਨੀਮੇਸ਼ਨ
ਇਹ ਵੀਡੀਓ ਕਿਸ਼ੋਰਾਂ ਦੇ ਭਾਵਨਾਤਮਕ ਵਿਕਾਸ ਬਾਰੇ ਜਾਣਕਾਰੀ ਪੇਸ਼ ਕਰਦੀ ਹੈ।
ਟਰਨਿੰਗ ਇਨ ਟੂ ਟੀਨਜ਼ (ਕਿਸ਼ੋਰ ਬਣਨਾ) - ਭਾਵਨਾਵਾਂ ਨੂੰ ਸੇਧ ਦੇਣ ਨਾਲ ਜਾਣ-ਪਛਾਣ
ਇਹ ਵੀਡੀਓ ਭਾਵਨਾਵਾਂ ਨੂੰ ਸੇਧ ਦੇਣ ਬਾਰੇ ਜਾਣਕਾਰੀ ਪੇਸ਼ ਕਰਦਾ ਹੈ।
ਟਰਨਿੰਗ ਇਨ ਟੂ ਟੀਨਜ਼ (ਕਿਸ਼ੋਰ ਬਣਨਾ) - ਭਾਵਨਾਵਾਂ ਨੂੰ ਸੇਧ ਦੇਣਾ ਬਨਾਮ ਭਾਵਨਾਵਾਂ ਨੂੰ ਨਕਾਰਨਾ
ਇਹ ਵੀਡੀਓ ਭਾਵਨਾਵਾਂ ਨੂੰ ਸੇਧ ਦੇਣ ਬਨਾਮ ਭਾਵਨਾਵਾਂ ਨੂੰ ਨਕਾਰਨ ਵਿਚਲੇ ਅੰਤਰ ਦੀ ਪੜਚੋਲ ਕਰਦਾ ਹੈ।
ਟਰਨਿੰਗ ਇਨ ਟੂ ਟੀਨਜ਼ (ਕਿਸ਼ੋਰ ਬਣਨਾ) - ਮਨ ਵਿੱਚ ਕੀ ਹੈ
ਇਹ ਵੀਡੀਓ ਉਹਨਾਂ ਭਾਵਨਾਵਾਂ ਦੀ ਪੜਚੋਲ ਕਰਦਾ ਹੈ ਜੋ ਕਿਸ਼ੋਰਾਂ ਵਿੱਚ ਚੁਣੌਤੀਪੂਰਨ ਵਿਵਹਾਰ ਦਾ ਕਾਰਨ ਬਣ ਸਕਦੀਆਂ ਹਨ।
ਟਰਨਿੰਗ ਇਨ ਟੂ ਟੀਨਜ਼ (ਕਿਸ਼ੋਰ ਬਣਨਾ) - ਨਿਰਭਰਤਾ
ਇਹ ਵੀਡੀਓ ਇਹ ਉਦਾਹਰਨਾਂ ਪੇਸ਼ ਕਰਦਾ ਹੈ ਕਿ ਤੁਹਾਡੇ ਕਿਸ਼ੋਰਾਂ ਦੀਆਂ ਲੋੜਾਂ ਅਤੇ ਤਰਜੀਹਾਂ ਦੇ ਆਧਾਰ 'ਤੇ ਭਾਵਨਾਵਾਂ ਨੂੰ ਸੇਧ ਦੇਣਾ ਕਿਵੇਂ ਬਦਲ ਸਕਦਾ ਹੈ।
Updated